ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਤੋਂ ਮਿਲਿਆ ਦੋ ਕਿੱਲੋ RDX, ਪੜ੍ਹੋ
ਵੀਓਪੀ ਡੈਸਕ – ਸ਼ੁੱਕਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ 2 ਕਿਲੋ ਆਰ.ਡੀ.ਐਕਸ. ਮਿਲਿਆ ਹੈ। ਪੁਲਿਸ ਨੇ ਇਹ ਵਿਸਫੋਟਕ ਦੀਨਾਨਗਰ ਕਸਬੇ ਦੇ ਬਾਹਰੀ ਇਲਾਕੇ ਤੋਂ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕਾਂ ਦੀ ਵਰਤੋਂ ਦਹਿਸ਼ਤ ਫੈਲਾਉਣ ਲਈ ਕੀਤੀ ਜਾਣੀ ਸੀ। ਡੀਜੀਪੀ ਵੀਰੇਸ਼ ਕੁਮਾਰ ਭਾਵਰਾ ਖੁਦ ਚੰਡੀਗੜ੍ਹ ਵਿੱਚ ਇਸ ਘਟਨਾ ਦੀ ਜਾਣਕਾਰੀ ਦੇਣ ਜਾ ਰਹੇ […]
ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਤੋਂ ਮਿਲਿਆ ਦੋ ਕਿੱਲੋ RDX, ਪੜ੍ਹੋ Read More »